Raag Bihagra comes in at the 7th place in Guru Granth Sahib Ji. The baani in this raag starts from ang 537.
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਬਿਹਾਗੜਾ ਨੂੰ ਸਤਵਾਂ ਅਸਥਾਨ ਪ੍ਰਾਪਤ ਹੈ। ਇਸ ਰਾਗ ਵਿੱਚ ਬਾਣੀ ੫੩੭ ਤੋਂ ਆਰੰਭ ਹੁੰਦੀ ਹੈ।
ਰਾਗ ਪਰੀਚੇ – Raag Introduction
- ਰਾਗ – ਬਿਹਾਗੜਾ
- ਥਾਟ – ਬਿਲਾਵਲ
- ਸਵਰ – ਦੋਵੇਂ ਨਿਸ਼ਾਦ ਤੇ ਹੋਰ ਸਭ ਸ਼ੁੱਧ
- ਵਰਜਿਤ ਸਵਰ – ਅਰੋਹ ਵਿੱਚ ਰਿਸ਼ਭ ਅਤੇ ਧੈਵਤ
- ਜਾਤੀ – ਔੜਵ – ਸੰਪੂਰਨ
- ਵਾਦੀ – ਗੰਧਾਰ
- ਸੰਵਾਦੀ – ਨਿਸ਼ਾਦ
- ਸਮਾਂ – ਰਾਤ ਦਾ ਦੂਜਾ ਪਹਿਰ
- ਅਰੋਹ – .ਨ ਸ ਗ, ਮ ਪ, ਨ ਸਂ
- ਅਵਰੋਹ – ਸਂ ਨ ਧ ਪ, ਨੁ ਧ ਪ, ਧ ਗ ਮ ਗ, ਰ ਸ
- ਮੁਖ ਅੰਗ – ਗ ਮ ਪ, ਨੁ ਧ ਪ, ਧ ਗ ਮ ਗ, ਰ ਸ
*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )
- Raag – Bihagra
- Thaat – Bilawal
- Swar – both Ni, rest all shudh
- Excluded Swar – Re and Dha in Aroh
- Jaati – Aurav – Sampooran ( 5 – 7 )
- Vadi Swar – Ga ( Gandhar )
- Samwadi Swar – Ni ( Nishad )
- Time – 2nd Phase of Night
- Aroh – .Ni Sa Ga, Ma Pa, Ni Sa.
- Avroh – Sa. Ni Dha Pa, Ni Dha Pa, Dha Ga Ma Ga, Re Sa
- Chalan – Ga Ma Pa, Ni Dha Pa, Dha Ga Ma Ga, Re Sa