ਕੇਦਾਰਾ ਰਾਗ – Raag Kedara

Raag Kedara comes in at the 23rd place in Guru Granth Sahib Ji. From mid centuries to present time this raag has become the undistinguishable part of Indian Music.

ਰਾਗ ਪਰੀਚੇ – Raag Introduction

  • ਰਾਗ – ਕੇਦਾਰਾ
  • ਥਾਟ – ਕਲਿਆਨ
  • ਸਵਰ – ਦੋਵੇਂ ਮਧਿਅਮ ਤੇ ਹੋਰ ਸਭ ਸ਼ੁੱਧ
  • ਵਰਜਿਤ ਸਵਰ – ਅਰੋਹ ਵਿੱਚ ਰਿਸ਼ਭ, ਗੰਧਾਰ ਅਤੇ ਅਵਰੋਹ ਵਿੱਚ ਗੰਧਾਰ
  • ਜਾਤੀ – ਔੜਵ – ਸ਼ਾੜਵ
  • ਵਾਦੀ – ਮਧਿਅਮ (ਸ਼ੁੱਧ)
  • ਸੰਵਾਦੀ – ਸ਼ੜਜ
  • ਸਮਾਂ – ਰਾਤ ਦਾ ਪਹਿਲਾ ਪਹਿਰ
  • ਅਰੋਹ – ਸ, ਮ, ਮਪ, ਧ ਪ, ਨ ਧ ਸਂ
  • ਅਵਰੋਹ – ਸਂ ਨ ਧ ਪ, ਮ’ ਪ ਧ ਪ ਮ, ਸ ਰ ਸ
  • ਮੁਖ ਅੰਗ – ਸ ਮ, ਮ ਪ, ਧ ਪ ਮ, ਪ ਮ, ਰ ਸ
  • Raag – Kedara
  • Thaat – Kalyaan
  • Swar – both Ma, rest all shudh
  • Excluded Swar – Re and Ga in Aroh & Ga in Avroh
  • Jaati – Aurav – Sharav ( 5 – 6 )
  • Vadi Swar – Ma ( Madhyam shudh )
  • Samwadi Swar – Sa ( Sharaj )
  • Time – 1st Phase of Night
  • Aroh – Sa, Ma, MaPa, Dha Pa, Ni Dha Sa.
  • Avroh – Sa. Ni Dha Pa, Ma’ Pa Dha Pa Ma, Sa Re Sa
  • Chalan – Sa Ma, Ma Pa, Dha Pa Ma, Pa Ma, Re Sa
Shabad Compositions will be listed soon…
footer