Raag Tilang comes in at the 14th place in Guru Granth Sahib Ji. Raag Tilang is very simple and famous and is also used for ‘Thumri’ style of singing.
ਰਾਗ ਪਰੀਚੇ – Raag Introduction
- ਰਾਗ – ਤਿਲੰਗ
- ਥਾਟ – ਖਮਾਜ
- ਸਵਰ – ਦੋਵੇਂ ਨਿਸ਼ਾਦ ਤੇ ਹੋਰ ਸਭ ਸ਼ੁੱਧ
- ਵਰਜਿਤ ਸਵਰ – ਰਿਸ਼ਭ ਅਤੇ ਧੈਵਤ
- ਜਾਤੀ – ਔੜਵ – ਔੜਵ
- ਵਾਦੀ – ਗੰਧਾਰ
- ਸੰਵਾਦੀ – ਨਿਸ਼ਾਦ
- ਸਮਾਂ – ਰਾਤ ਦਾ ਦੂਜਾ ਪਹਿਰ, ਪਰ ਕੀਰਤਨਕਾਰ ਇਸ ਨੂੰ ਦਿਨ ਦਾ ਤੀਜਾ ਪਹਿਰ ਵੀ ਮੰਨਦੇ ਹਨ
- ਅਰੋਹ – ਸ ਗ ਮ ਪ ਨੀ ਸਂ
- ਅਵਰੋਹ – ਸਂ ਨੁ ਪ ਮ ਗ ਸ
- ਮੁਖ ਅੰਗ – ਗ ਮ ਪ ਨੁ ਪ, ਮ ਗ
- Raag – Tilang
- Thaat – khamaj
- Swar – both Ni, rest all shudh
- Excluded Swar – Re and Dha
- Jaati – Aurav – Aurav ( 5 – 5 )
- Vadi Swar – Ga ( Gandhar )
- Samwadi Swar – Ni ( Nishad )
- Time – 2nd Phase of Night but Kirtanees believe it as the 3rd phase of day
- Aroh – Sa Ga Ma Pa Ni Sa.
- Avroh – Sa. Ni Pa Ma Ga Sa
- Chalan – Ga Ma Pa Ni Pa, Ma Ga