Raag Saarg comes in at the 26th place in Guru Granth Sahib Ji. Raag Saarg dates back many centuries and is simply yet famous raag.
ਰਾਗ ਪਰੀਚੇ – Raag Introduction
- ਰਾਗ – ਸਾਰਗ
- ਥਾਟ – ਕਾਫੀ
- ਸਵਰ – ਦੋਵੇਂ ਨਿਸ਼ਾਦ ਤੇ ਹੋਰ ਸਭ ਸ਼ੁੱਧ
- ਵਰਜਿਤ ਸਵਰ – ਗੰਧਾਰ ਅਤੇ ਧੈਵਤ
- ਜਾਤੀ – ਔੜਵ – ਔੜਵ
- ਵਾਦੀ – ਰੀਸ਼ਭ
- ਸੰਵਾਦੀ – ਪੰਚਮ
- ਸਮਾਂ – ਦਿਨ ਦਾ ਤੀਜਾ ਪਹਿਰ
- ਅਰੋਹ – ਸ, .ਨ ਸ, ਰ ਮ ਪ, ਨ ਸਂ
- ਅਵਰੋਹ – ਸਂ ਨੁ ਪ, ਮ ਰ ਸ
- ਮੁਖ ਅੰਗ – .ਨ ਸ ਰ, ਮ ਰ, ਪ ਮ ਰ, .ਨ ਸ
- Raag – Saarg
- Thaat – kafi
- Swar – both Ni, rest all shudh
- Excluded Swar – Ga and Dha
- Jaati – Aurav – Aurav ( 5 – 5 )
- Vadi Swar – Re ( Rishabh )
- Samwadi Swar – Pa ( Pancham )
- Time – 3rd Phase of Day
- Aroh – Sa, .Ni Sa, Re Ma Pa, Ni Sa.
- Avroh – Sa. Ni Pa, Ma Re Sa
- Chalan – .Ni Sa Re, Ma Re, Pa Ma Re, .Ni Sa