Raag Bhairo comes in at the 24th place in Guru Granth Sahib Ji. In indian classic music it resembles with the raag Bhairav.
ਰਾਗ ਪਰੀਚੇ – Raag Introduction
- ਰਾਗ – ਭੈਰਉ
- ਥਾਟ – ਭੈਰਵ
- ਸਵਰ – ਰਿਸ਼ਭ ਤੇ ਧੈਵਤ ਕੋਮਲ, ਬਾਕੀ ਸਾਰੇ ਸ਼ੁੱਧ
- ਵਰਜਿਤ ਸਵਰ – ਕੋਈ ਨਹੀਂ
- ਜਾਤੀ – ਸੰਪੂਰਨ – ਸੰਪੂਰਨ
- ਵਾਦੀ – ਧੈਵਤ
- ਸੰਵਾਦੀ – ਰਿਸ਼ਭ
- ਸਮਾਂ – ਦਿਨ ਦਾ ਪਹਿਲਾ ਪਹਿਰ
- ਅਰੋਹ – ਸ ਰੁ ਗ ਮ ਪ ਧੁ ਨ ਸਂ
- ਅਵਰੋਹ – ਸਂ ਨ ਧੁ ਪ ਮ ਗ ਰੁ ਸ
- ਮੁਖ ਅੰਗ – ਗ ਮ ਧੁ ਧੁ ਪ, ਗ ਮ ਰੁ ਰੁ ਸ
- Raag – Bhairo
- Thaat – Bhairav
- Swar – Re and Dha Komal, rest all shudh
- Excluded Swar – None
- Jaati – Sampooran – Sampooran ( 7 – 7 )
- Vadi Swar – Dha ( Dhaivat )
- Samwadi Swar – Re ( Rishabh )
- Time – 1st Phase of Day
- Aroh – Sa Re Ga Ma Pa Dha Ni Sa.
- Avroh – Sa. Ni Dha Pa Ma Ga Re Sa
- Chalan – Ga Ma Dha Dha Pa, Ga Ma Re Re Sa