Raag Ramkali comes in at the 18th place in Guru Granth Sahib Ji. It is one of the oldest and famous raag.
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਮਕਲੀ ਨੂੰ ੧੮ਵਾਂ ਸਥਾਨ ਪ੍ਰਾਪਤ ਹੈ। ਇਹ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਹ ਕਰੁਣਾ ਰਸ ਭਰਪੂਰ ਰਾਗ ਹੈ।
ਰਾਗ ਪਰੀਚੇ – Raag Introduction
- ਰਾਗ – ਰਾਮਕਲੀ
- ਥਾਟ – ਭੈਰਵ
- ਸਵਰ – ਦੋਵੇਂ ਮਧਿਅਮ, ਦੋਵੇਂ ਨਿਸ਼ਾਦ, ਰਿਸ਼ਭ ਅਤੇ ਧੈਵਤ ਕੋਮਲ, ਹੋਰ ਸਭ ਸ਼ੁੱਧ
- ਵਰਜਿਤ ਸਵਰ – ਅਰੋਹ ਵਿੱਚ ਰਿਸ਼ਭ
- ਜਾਤੀ – ਸ਼ਾੜਵ – ਸੰਪੂਰਨ, ਪਰ ਕੁ੍ਝ ਸੰਪੂਰਨ – ਸੰਪੂਰਨ ਵੀ ਮੰਨਦੇ ਹਨ
- ਵਾਦੀ – ਪੰਚਮ
- ਸੰਵਾਦੀ – ਸ਼ੜਜ
- ਸਮਾਂ – ਦਿਨ ਦਾ ਪਹਿਲਾ ਪਹਿਰ
- ਅਰੋਹ – ਸ ਗ, ਮ ਪ, ਧੁ ਨ ਸਂ
- ਅਵਰੋਹ – ਸਂ ਨ ਧੁ ਪ, ਮ’ ਪ ਧੁ ਨੁ ਧੁ ਪ, ਗ ਮ ਰੁ ਸ
- ਮੁਖ ਅੰਗ – ਧੁ ਪ, ਮ’ ਪ ਧੁ ਨੁ ਧੁ ਪ, ਗ ਮ ਰੁ ਸ
- Raag – Ramkali
- Thaat – Bhairav
- Swar – Both Ma, both Ni, Re and Dha komal
- Excluded Swar – Re in Aroh
- Jaati – Shaarav – Sampooran ( 6 – 7 ) but some believe it to be sampooran – sampooran ( 7 – 7 )
- Vadi Swar – Pa ( Pancham )
- Samwadi Swar – Sa ( Sharaj )
- Time – 1st Phase of Day
- Aroh – Sa Ga, Ma Pa, Dha Ni Sa.
- Avroh – Sa. Ni, Dha Pa, Ma’ Pa Dha Ni Dha Pa, Ga Ma Re Sa
- Chalan – Dha Pa, Ma’ Pa Dha Ni Dha Pa, Ga Ma Re Sa