ਜੈਜਾਵੰਤੀ ਰਾਗ – Raag Jaijawanti

Raag Jaijawanti is the last raag in Guru Granth Sahib Ji. There are only 4 shabads by Guru Teg Bahadur Ji is in this raag.

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਜੈਜਾਵੰਤੀ ਮੁੱਖ ੩੧ ਰਾਗਾਂ ਵਿੱਚੋਂ ਅਖੀਰਲਾ ਰਾਗ ਹੈ ਅਤੇ ਇਸ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਦੇ ਚਾਰ ਸ਼ਬਦ ਹਨ।

ਰਾਗ ਪਰੀਚੇ – Raag Introduction

  • ਰਾਗ – ਜੈਜਾਵੰਤੀ
  • ਥਾਟ – ਖਮਾਜ
  • ਸਵਰ – ਦੋਵੇਂ ਗੰਧਾਰ, ਦੋਵੇਂ ਨਿਸ਼ਾਦ, ਹੋਰ ਸਭ ਸ਼ੁੱਧ
  • ਵਰਜਿਤ ਸਵਰ – ਕੋਈ ਨਹੀਂ
  • ਜਾਤੀ – ਸ਼ਾੜਵ – ਸੰਪੂਰਨ
  • ਵਾਦੀ – ਰਿਸ਼ਭ
  • ਸੰਵਾਦੀ – ਪੰਚਮ
  • ਸਮਾਂ – ਰਾਤ ਦਾ ਦੂਜਾ ਪਹਿਰ
  • ਅਰੋਹ – ਸ ਰ ਗ ਮ ਪ, ਨ ਸਂ
  • ਅਵਰੋਹ – ਸਂ ਨੁ ਧ ਪ, ਧ ਮ ਗ ਰ, ਰ ਗੁ ਰ ਸ
  • ਮੁਖ ਅੰਗ – ਰ ਗੁ ਰ ਸ, ਨੁ .ਧ .ਪ ਰ
  • Raag – Jaijawanti
  • Thaat – Khamaj
  • Swar – Both Ga, both Ni and rest all shudh
  • Excluded Swar – None
  • Jaati – Shaarav – Sampooran ( 6 – 7 )
  • Vadi Swar – Re ( Rishabh )
  • Samwadi Swar – Pa ( Pancham )
  • Time – 2nd Phase of Night
  • Aroh – Sa Re Ga Ma Pa, Ni Sa.
  • Avroh – Sa. Ni Dha Pa, Dha Ma Ga Re, Re Ga Re Sa
  • Chalan – Re Ga Re Sa, Ni .Dha .Pa Re
Shabad Compositions will be listed soon…
footer