Raag Dhanasri comes in at the 10th place in Guru Granth Sahib Ji. It is famous for singing many devotional compositions since ages. It also resembles with the raag ‘Bhim Plasi’.
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਧਨਾਸਰੀ ਨੂੰ ੧੦ਵਾਂ ਸਥਾਨ ਪ੍ਰਾਪਤ ਹੈ। ਭਗਤੀ ਭਾਵ ਅਤੇ ਭਜਨ ਗਾਇਨ ਦੀਆਂ ਰਚਨਾਵਾਂ ਵਿੱਚ ਇਹ ਰਾਗ ਪ੍ਰਸਿੱਧ ਮੰਨਿਆ ਜਾਂਦਾ ਹੈ। ਭੀਮ ਪਲਾਸੀ ਰਾਗ ਇਸਦੇ ਬਹੁਤ ਨੇੜੇ ਹੈ।
ਰਾਗ ਪਰੀਚੇ – Raag Introduction
- ਰਾਗ – ਧਨਾਸਰੀ
- ਥਾਟ – ਕਾਫੀ
- ਸਵਰ – ਗੰਧਾਰ ਅਤੇ ਨਿਸ਼ਾਦ ਕੋਮਲ, ਹੋਰ ਸਭ ਸ਼ੁੱਧ
- ਵਰਜਿਤ ਸਵਰ – ਅਰੋਹ ਵਿੱਚ ਰਿਸ਼ਭ ਅਤੇ ਧੈਵਤ
- ਜਾਤੀ – ਓੜਵ – ਸੰਪੂਰਨ
- ਵਾਦੀ – ਪੰਚਮ
- ਸੰਵਾਦੀ – ਸ਼ੜਜ
- ਸਮਾਂ – ਦਿਨ ਦਾ ਤੀਜਾ ਪਹਿਰ
- ਅਰੋਹ – .ਨੁ ਸ ਗੁ ਮ ਪ, ਨੁ ਸਂ
- ਅਵਰੋਹ – ਸਂ ਨੁ ਧ ਪ, ਮ ਪ ਗੁ ਰ ਸ
- ਮੁਖ ਅੰਗ – ਸ .ਨੁ ਸ, ਗੁ ਮ ਪ, ਨੁ ਧ ਪ, ਮ ਪ ਗੁ, ਰ ਸ
- Raag – Dhanasri
- Thaat – Kafi
- Swar – Ga and Ni komal
- Excluded Swar – Re and Dha in Aroh
- Jaati – Aurav – Sampooran ( 5 – 7 )
- Vadi Swar – Pa ( Pancham )
- Samwadi Swar – Sa ( Sharaj )
- Time – 3rd Phase of Day
- Aroh – .Ni Sa Ga Ma Pa Ni Sa.
- Avroh – Sa. Ni Dha Pa, Ma Pa Ga Re Sa
- Chalan – Sa .Ni Sa, Ga Ma Pa, Ni Dha Pa, Ma Pa Ga, Re Sa