ਟੋਡੀ ਰਾਗ – Raag Todi or Torri

Raag Todi or Tori comes in at the 12th place in the Guru Granth Sahib Ji. It is believed to be one of the complex structured raag. The use of swar pancham(Pa) is very minimal. Mostly in Avroh pancham(Pa) is skipped. In hindustani classical music, there are various types of structures in Raag Todi.

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਟੋਡੀ ਨੂੰ ੧੨ਵਾਂ ਸਥਾਨ ਪ੍ਰਾਪਤ ਹੈ। ਇਸ ਨੂ ਗੰਭੀਰ ਪ੍ਰਕ੍ਰਿਤੀ ਦਾ ਰਾਗ ਮੰਨਿਆ ਜਾਂਦਾ ਹੈ। ਪੰਚਮ ਸਵਰ ਦਾ ਪ੍ਰ੍ਹਯੋਗ ਕੁੱਝ ਘੱਟ ਹੀ ਹੁੰਦਾ ਹੈ। ਆਰੋਹ ਵਿੱਚ ਤਾਂ ਪੰਚਮ ਜਿਆਦਾ ਕਰਕੇ ਵਰਜਿਤ ਹੀ ਰੱਖਿਆ ਜਾਂਦਾ ਹੈ, ਪਰ ਪੰਚਮ ਦਾ ਪ੍ਰਯੋਗ ਹੀ ਇਸ ਨੂੰ ਗੂਜਰੀ ਨਾਲੋਂ ਵੱਖ ਕਰਦਾ ਹੈ। ਇਸ ਕਰਕੇ ਪੰਚਮ ਨੂੰ ਬਿਲਕੁਲ ਵਰਜਿਤ ਨਹੀਂ ਕੀਤਾ ਜਾ ਸਕਦਾ। ਹਿੰਦੁਸਤਾਨੀ ਸਂਗੀਤ ਵਿੱਚ ਤੋੜੀ ਦੇ ਕਈ ਪ੍ਰਕਾਰ ਮਿਲਦੇ ਹਨ।

ਰਾਗ ਪਰੀਚੇ – Raag Introduction

  • ਰਾਗ – ਟੋਡੀ
  • ਥਾਟ – ਤੋੜੀ
  • ਸਵਰ – ਰਿਸ਼ਭ, ਗੰਧਾਰ ਅਤੇ ਧੈਵਤ ਕੋਮਲ, ਮਧਿਅਮ ਤੀਵਰ
  • ਵਰਜਿਤ ਸਵਰ – ਕੋਈ ਨਹੀਂ
  • ਜਾਤੀ – ਸੰਪੂਰਨ – ਸੰਪੂਰਨ
  • ਵਾਦੀ – ਧੈਵਤ
  • ਸੰਵਾਦੀ – ਗੰਧਾਰ
  • ਸਮਾਂ – ਦਿਨ ਦਾ ਦੂਜਾ ਪਹਿਰ
  • ਅਰੋਹ – ਸ ਰੇੁ ਗੁ, ਮ’ ਪ ਮ’ ਧੁ, ਨ ਸਂ
  • ਅਵਰੋਹ – ਸਂ ਨ ਧੁ ਪ, ਮ’ ਧੁ ਮ’ ਗੁ, ਰੁ ਗੁ ਰੁ ਸ
  • ਮੁਖ ਅੰਗ – .ਧੁ .ਨ ਸ, ਰੁ ਗੁ, ਮ’ ਰੁ ਗੁ, ਰੁ ਸ
  • Raag – Todi
  • Thaat – Todi / Torri
  • Swar – Re, Ga, Dha komal, Ma teevar
  • Excluded Swar – None
  • Jaati – Sampooran – Sampooran ( 7 – 7 )
  • Vadi Swar – Dha ( Dhaivat )
  • Samwadi Swar – Ga ( Gandhar )
  • Time – 2nd Phase of Day
  • Aroh – Sa Re Ga, Ma’ Pa Ma’ Dha, Ni Sa.
  • Avroh – Sa Ni Dha Pa, Ma’ Dha Ma’ Ga, Re Ga Re Sa
  • Chalan – .Dha .Ni Sa, Re Ga, Ma’ Re Ga, Re Sa
Shabad Compositions will be listed soon…
footer