Raag Siri or Shiri has been given the first place in the Guru Granth Sahib Ji. Based on the valid sources, the raag below is given in the Poorvi Thaat.
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਸਿਰੀ ਰਾਗ ਨੂੰ ਪ੍ਰਥਮ ਸਥਾਨ ਪ੍ਰਾਪਤ ਹੈ। ਪ੍ਰਮਾਣਿਕ ਤੱਥਾਂ ਦੇ ਅਧਾਰ ਤੇ ਸਿਰੀ ਰਾਗ ਦਾ ਇਹ ਪਰੰਪਰਾਗਤ ਸਰੂਪ ਪੂਰਵੀ ਥਾਟ ਵਿੱਚ ਦਿੱਤਾ ਜਾ ਰਿਹਾ ਹੈ।
ਰਾਗ ਪਰੀਚੇ – Raag Introduction
- ਰਾਗ – ਸਿਰੀ
- ਥਾਟ – ਪੂਰਵੀ
- ਸਵਰ – ਰਿਸ਼ਭ, ਧੈਵਤ ਕੋਮਲ ਅਤੇ ਮਧਿਅਮ ਤੀਵਰ
- ਵਰਜਿਤ ਸਵਰ – ਆਰੋਹ ਵਿੱਚ ਗੰਧਾਰ ਅਤੇ ਧੈਵਤ
- ਜਾਤੀ – ਔੜਵ – ਸੰਪੂਰਨ
- ਵਾਦੀ – ਰਿਸ਼ਭ
- ਸੰਵਾਦੀ – ਪੰਚਮ
- ਸਮਾਂ – ਸ਼ਾਮ ਦਾ ਸੰਧੀ ਪ੍ਰਕਾਸ਼, ਰਾਤ ਦਾ ਪ੍ਰਥਮ ਪਹਿਰ
- ਅਰੋਹ – ਸ ਰੁ, ਮ’ ਪ, ਨ ਸਂ
- ਅਵਰੋਹ – ਸਂ ਨ ਧੁ ਪ, ਮ’ ਗ ਰੁ, ਸ
- ਮੁਖ ਅੰਗ (ਪਕੜ) – ਸ, ਰੁ ਰੁ, ਪ, ਮ’ ਗ ਰੁ, ਗ ਰੁ, ਰੁ ਸ
*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )
- Raag – Siri or Shiri
- Thaat – Poorvi
- Swar – Re, Dha komal & Ma teevar
- Excluded Swar – Ga and Dha in Aaroh
- Jaati – [ Aurav – Sampooran ] ( 5 – 7 )
- Vadi Swar – Re ( Rishabh )
- Samwadi Swar – Pa ( Pancham )
- Time – Just before sunset & during sunset or first phase of night.
- Aroh – Sa Re, Ma’ Pa, Ni Sa.
- Avroh – Sa. Ni Dha Pa, Ma’ Ga Re, Sa
- Chalan – Sa Re Re, Pa, Ma’ Ga Re, Ga Re, Re Sa