Raag Wadhans or Vadhans comes in at the 8th place in Guru Granth Sahib Ji. Baani in this raag starts from ang 557.
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਵਡਹੰਸ ਨੂੰ ਅਠਵਾਂ ਅਸਥਾਨ ਪ੍ਰਾਪਤ ਹੈ। ਇਸ ਰਾਗ ਵਿੱਚ ਬਾਣੀ ੫੫੭ ਤੋਂ ਆਰੰਭ ਹੁੰਦੀ ਹੈ।
ਰਾਗ ਪਰੀਚੇ – Raag Introduction
- ਰਾਗ – ਵਡਹੰਸ
- ਥਾਟ – ਖਮਾਜ
- ਸਵਰ – ਦੋਵੇੰ ਨਿਸ਼ਾਦ ਬਾਕੀ ਸ਼ੁੱਧ
- ਵਰਜਿਤ ਸਵਰ – ਆਰੋਹ ਵਿੱਚ ਗੰਧਾਰ
- ਜਾਤੀ – ਛਾੜਵ – ਸੰਪੂਰਨ
- ਵਾਦੀ – ਪੰਚਮ
- ਸੰਵਾਦੀ – ਰਿਸ਼ਬ
- ਸਮਾਂ – ਦਿੰਨ ਦਾ ਤੀਜਾ ਪਹਿਰ
- ਅਰੋਹ – ਸ ਰ ਮ ਪ, ਧ ਨੁ ਪ ਨ ਸਂ
- ਅਵਰੋਹ – ਸਂ ਨੁ ਪ, ਧ ਮ, ਗ ਰ, ਸ .ਨ ਸ
- ਮੁਖ ਅੰਗ – ਸ ਰ ਮ ਪ ਨੁ ਪ, ਧ ਮ, ਗ ਰ ਸ .ਨ, .ਪ .ਨ ਸ
*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )
- Raag – Wadhans or Vadhans
- Thaat – Khamaj
- Swar – Both Ni rest all shudh
- Excluded Swar – Ga in Aaroh
- Jaati – Shaarav – Sampooran ( 6 – 7 )
- Vadi Swar – Pa ( Pancham )
- Samwadi Swar – Re ( Rishabh )
- Time – Afternoon or Third phase of Day
- Aroh – Sa Re Ma Pa, Dha Ni Pa, Ni Sa
- Avroh – Sa. Ni Pa, Dha Ma, Ga Re, Sa .Ni Sa
- Chalan – Sa Re Ma Pa Ni Pa, Dha Ma, Ga Re Sa .Ni, .Pa .Ni Sa