Raag Gujri comes in at the 5th place in Guru Granth Sahib Ji. Raag Gujri Bani is starts from Ang 489
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਗੂਜਰੀ ਦਾ ਚੌਥਾ ਸਥਾਨ ਹੈ। ਗੂਜਰੀ ਰਾਗ ਦੀ ਬਾਣੀ ਅੰਗ ੪੮੯ ਤੋਂ ਸ਼ੁਰੂ ਹੁੰਦੀ ਹੈ।
ਰਾਗ ਪਰੀਚੇ – Raag Introduction
- ਰਾਗ – ਗੂਜਰੀ
- ਥਾਟ – ਤੋੜੀ
- ਸਵਰ – ਰਿਸ਼ਭ, ਗੰਧਾਰ ਅਤੇ ਧੈਵਤ ਕੋਮਲ, ਮਧਿਅਮ ਤੀਵਰ
- ਵਰਜਿਤ ਸਵਰ – ਪੰਚਮ
- ਜਾਤੀ – ਸ਼ਾੜਵ – ਸ਼ਾੜਵ
- ਵਾਦੀ – ਧੈਵਤ
- ਸੰਵਾਦੀ – ਰਿਸ਼ਭ
- ਸਮਾਂ – ਦਿੰਨ ਦਾ ਦੂਜਾ ਪਹਿਰ
- ਅਰੋਹ – ਸ ਰੁ ਗੁ, ਮ’ ਧੁ ਨ ਸਂ
- ਅਵਰੋਹ – ਸਂ ਨ ਧੁ, ਮ’ ਗੁ, ਰੁ ਗੁ ਰੁ, ਸ
- ਮੁਖ ਅੰਗ – ਗੁ ਮ’ ਧੁ ਨ ਧੁ, ਮ’ ਧੁ ਮ’ ਗੁ, ਰੁ, ਗੁ ਰੁ ਸ
*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )
- Raag – Gujri
- Thaat – Torri or Todi
- Swar – Re, Ga, Dha komal and Ma teevar
- Excluded Swar – Ga & Ni in Aaroh
- Jaati – Shaarav – Shaarav ( 6 – 6 )
- Vadi Swar – Dha ( Dhaivat )
- Samwadi Swar – Re ( Rishabh )
- Time – Second phase of day
- Aroh – Sa Re Ga, Ma’ Dha Ni Sa.
- Avroh – Sa. Ni Dha, Ma’ Ga, Re Ga Re ,Sa
- Chalan – Ga Ma’ Dha Ni Dha, Ma’ Dha Ga, Re, Ga Re Sa