ਰਾਗ ਮਾਝ – Raag Maajh

Raag Maajh comes in at second place in the Siri Guru Granth Sahib Ji. The bani in raag Maajh starts from ang 94. Banis such as ‘barah maah’ (12 months) and ‘din raen’ are also in this raag.

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਮਾਝ ਰਾਗ ਨੂੰ ਦੂਜਾ ਸਥਾਨ ਪ੍ਰਾਪਤ ਹੈ। ਇਸ ਰਾਗ ਵਿੱਚ ‘ਬਾਰਹ ਮਾਹਾ’ ਅਤੇ ‘ਦਿਨ ਰੈਣਿ’ ਬਾਣੀਆਂ ਵੀ ਦਰਜ ਹਨ। ਮਾਝ ਰਾਗ ਦੀ ਬਾਣੀ ਅੰਗ ੯੪ ਤੋਂ ਸ਼ੁਰੂ ਹੁੰਦੀ ਹੈ।

ਰਾਗ ਪਰੀਚੇ – Raag Introduction

  • ਰਾਗ – ਮਾਝ
  • ਥਾਟ – ਖਮਾਜ
  • ਸਵਰ – ਦੋਵੇਂ ਗੰਧਾਰ, ਦੋਵੇਂ ਨਿਸ਼ਾਦ, ਬਾਕੀ ਸ਼ੁੱਧ
  • ਵਰਜਿਤ ਸਵਰ – ਆਰੋਹ ਵਿੱਚ ਗੰਧਾਰ ਅਤੇ ਧੈਵਤ
  • ਜਾਤੀ – ਔੜਵ – ਸੰਪੂਰਨ
  • ਵਾਦੀ – ਰਿਸ਼ਭ
  • ਸੰਵਾਦੀ – ਪੰਚਮ
  • ਸਮਾਂ – ਦਿਨ ਦਾ ਚੌਥਾ ਪਹਿਰ
  • ਅਰੋਹ – ਸ ਰ, ਮ ਪ, ਨ ਸਂ
  • ਅਵਰੋਹ – ਸਂ ਨੁ ਧ ਪ, ਧ ਮ ਗ ਮ, ਰ ਪ, ਗੁ, ਰ ਗੁ ਸ ਰ, .ਨ ਸ
  • ਮੁਖ ਅੰਗ – ਪ, ਧ ਮ ਗ ਮ, ਰ ਪ, ਮ ਗੁ, ਰ ਗੁ, ਸ ਰ .ਨ, ਸ

*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )

  • Raag – Maajh
  • Thaat – Khamaj
  • Swar – Both Ga & Ni rest all shudh
  • Excluded Swar – Ga & Dha in Aaroh
  • Jaati – [ Aurav – Sampooran ] ( 5 – 7 )
  • Vadi Swar – Re ( Rishabh )
  • Samwadi Swar – Pa ( Pancham )
  • Time – Fourth phase of day
  • Aroh – Sa Re, Ma Pa, Ni Sa.
  • Avroh – Sa. Ni Dha Pa, Dha Ma Ga Ma, Re Pa, Ga, Re Ga Sa Re, .Ni Sa
  • Chalan – Pa, Dha Ma Ga Ma, Re Pa, Ma GA, Re Ga, Sa Re .Ni, Sa
*Note :
X ( underline denotes komal swar )
X’ ( single quote denotes teevar swar )
X. ( point after swar denotes higher scale swar )
.X ( point before swar denotes lower scale swar )
Shabad Compositions will be listed soon…
footer