ਰਾਗ ਦੇਵਗੰਧਾਰੀ – Raag Devgandhari

Raag Devgandhari comes in at the 6th place in Guru Granth Sahib Ji. Baani in this raag is written starting from ang 526 to 536

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਦੇਵਗੰਧਾਰੀ ਨੂੰ ਛੇਵਾਂ ਅਸਥਾਨ ਪ੍ਰਾਪਤ ਹੈ। ਇਸ ਰਾਗ ਵਿੱਚ ਬਾਣੀ ੫੨੬ ਤੋਂ ੫੩੬ ਅੰਗ ਤੱਕ ਦਰਜ ਹੈ।

ਰਾਗ ਪਰੀਚੇ – Raag Introduction

  • ਰਾਗ – ਦੇਵਗੰਧਾਰੀ
  • ਥਾਟ – ਬਿਲਾਵਲ – ਆਸਾਵਰੀ ਅੰਗ
  • ਸਵਰ – ਦੋਵੇੰ ਧੈਵਤ, ਦੋਵੇਂ ਨਿਸ਼ਾਦ ਬਾਕੀ ਸ਼ੁੱਧ
  • ਵਰਜਿਤ ਸਵਰ – ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ
  • ਜਾਤੀ – ਅੋ੍ੜਵ – ਸੰਪੂਰਨ
  • ਵਾਦੀ – ਮਧਿਅਮ
  • ਸੰਵਾਦੀ – ਸ਼ੜਜ
  • ਸਮਾਂ – ਦਿੰਨ ਦਾ ਦੂਜਾ ਪਹਿਰ
  • ਅਰੋਹ – ਸ ਰ ਮ, ਪ ਧ ਸਂ
  • ਅਵਰੋਹ – ਸਂ ਨ ਧ ਪ, ਮ ਪ ਧੁ ਨੁ ਧੁ ਪ, ਮ ਗ ਰ ਸ
  • ਮੁਖ ਅੰਗ – ਮ ਪ, ਧੁ – ਨੁ ਧੁ ਪ, ਮ ਗ ਸ ਰ ਮ

*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )

  • Raag – Devgandhari
  • Thaat – Bilawal with Asaavari anga
  • Swar – Both Dha and Both Ni
  • Excluded Swar – Ga & Ni in Aaroh
  • Jaati – Aurav – Sampooran ( 5 – 7 )
  • Vadi Swar – Ma ( Madhiyan )
  • Samwadi Swar – Sa ( Sharaj )
  • Time – Second phase of Day
  • Aroh – Sa Re Ma, Pa Dha Sa
  • Avroh – Sa. Ni Dha Pa, Ma Pa Dha Ni Dha Pa, Ma Ga Re Sa
  • Chalan – Ma Pa, DhaNi Dha Pa, Ma Ga Sa Re Ma
*Note :
X ( underline denotes komal swar )
X’ ( single quote denotes teevar swar )
X. ( point after swar denotes higher scale swar )
.X ( point before swar denotes lower scale swar )
Shabad Compositions will be listed soon…
footer