Raag Aasa comes in at the 4th place in Guru Granth Sahib Ji. The ‘Aasa ki vaar’ bani is done daily during first phase of the day, the Amrit Vela and Sodar Chowki is also done in Aasa raag in the evening.
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਆਸਾ ਰਾਗ ਦਾ ਚੌਥਾ ਸਥਾਨ ਹੈ। ਅੰਮ੍ਰਿਤਵੇਲੇ ਸ੍ਰੀ ਆਸਾ ਕੀ ਵਾਰ ਅਤੇ ਸੰਧਿਆ ਵੇਲੇ ਸੋਦਰ ਦੀ ਚੋਂਕੀ ਦੇ ਦੋਰਾਨ ਪ੍ਰਤੀ ਦਿਨ ਸ੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਵਿਖੇ ਰਾਗ ਆਸਾ ਵਿੱਚ ਸ਼ਬਦ ਕੀਰਤਨ ਹੁੰਦਾ ਹੈ।
ਰਾਗ ਪਰੀਚੇ – Raag Introduction
- ਰਾਗ – ਆਸਾ
- ਥਾਟ – ਬਿਲਾਵਲ
- ਸਵਰ – ਸਾਰੇ ਸ਼ੁੱਧ
- ਵਰਜਿਤ ਸਵਰ – ਆਰੋਹ ਵਿੱਚ ਗੰਧਾਰ ਤੇ ਨਿਸ਼ਾਦ
- ਜਾਤੀ – ਔੜਵ – ਸੰਪੂਰਨ
- ਵਾਦੀ – ਮਧਿਅਮ
- ਸੰਵਾਦੀ – ਸ਼ੜਜ
- ਸਮਾਂ – ਰਾਤ ਦਾ ਅੰਤਿਮ ਪਹਿਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼
- ਅਰੋਹ – ਸ, ਰ ਮ, ਪ, ਧ ਸਂ
- ਅਵਰੋਹ – ਸਂ ਨ ਧ ਪ, ਮ ਗ ਰ, ਸ ਰ ਗ ਸ
- ਮੁਖ ਅੰਗ – ਰ, ਮ ਪ, ਧ ਸਂ, ਨ ਧ ਪ ਮ, ਗ ਰ, ਸ ਰ ਗ ਸ
*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )
- Raag – Aasa
- Thaat – Bilawal
- Swar – All Shudh
- Excluded Swar – Ga & Ni in Aaroh
- Jaati – Aurrav – Sampooran ( 5 – 7 )
- Vadi Swar – Ma ( Madhyam )
- Samwadi Swar – Sa ( Sharaj )
- Time – Early Morning(last phase of night) and Evening
- Aroh – Sa, Re Ma, Pa, Dha Sa.
- Avroh – Sa. Ni Dha Pa, Ma Ga Re, Sa Re Ga Sa
- Chalan – Re, Ma Pa, Dha Sa. Ni Dha Pa Ma, Ga Re, Sa Re Ga Sa