ਰਾਗ ਵਡਹੰਸੁ – Raag Wadhans or Vadhans

Raag Wadhans or Vadhans comes in at the 8th place in Guru Granth Sahib Ji. Baani in this raag starts from ang 557.

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਰਾਗ ਵਡਹੰਸ ਨੂੰ ਅਠਵਾਂ ਅਸਥਾਨ ਪ੍ਰਾਪਤ ਹੈ। ਇਸ ਰਾਗ ਵਿੱਚ ਬਾਣੀ ੫੫੭ ਤੋਂ ਆਰੰਭ ਹੁੰਦੀ ਹੈ।

ਰਾਗ ਪਰੀਚੇ – Raag Introduction

  • ਰਾਗ – ਵਡਹੰਸ
  • ਥਾਟ – ਖਮਾਜ
  • ਸਵਰ – ਦੋਵੇੰ ਨਿਸ਼ਾਦ ਬਾਕੀ ਸ਼ੁੱਧ
  • ਵਰਜਿਤ ਸਵਰ – ਆਰੋਹ ਵਿੱਚ ਗੰਧਾਰ
  • ਜਾਤੀ – ਛਾੜਵ – ਸੰਪੂਰਨ
  • ਵਾਦੀ – ਪੰਚਮ
  • ਸੰਵਾਦੀ – ਰਿਸ਼ਬ
  • ਸਮਾਂ – ਦਿੰਨ ਦਾ ਤੀਜਾ ਪਹਿਰ
  • ਅਰੋਹ – ਸ ਰ ਮ ਪ, ਧ ਨੁ ਪ ਨ ਸਂ
  • ਅਵਰੋਹ – ਸਂ ਨੁ ਪ, ਧ ਮ, ਗ ਰ, ਸ .ਨ ਸ
  • ਮੁਖ ਅੰਗ – ਸ ਰ ਮ ਪ ਨੁ ਪ, ਧ ਮ, ਗ ਰ ਸ .ਨ, .ਪ .ਨ ਸ

*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )

  • Raag – Wadhans or Vadhans
  • Thaat – Khamaj
  • Swar – Both Ni rest all shudh
  • Excluded Swar – Ga in Aaroh
  • Jaati – Shaarav – Sampooran ( 6 – 7 )
  • Vadi Swar – Pa ( Pancham )
  • Samwadi Swar – Re ( Rishabh )
  • Time – Afternoon or Third phase of Day
  • Aroh – Sa Re Ma Pa, Dha Ni Pa, Ni Sa
  • Avroh – Sa. Ni Pa, Dha Ma, Ga Re, Sa .Ni Sa
  • Chalan – Sa Re Ma Pa Ni Pa, Dha Ma, Ga Re Sa .Ni, .Pa .Ni Sa
*Note :
X ( underline denotes komal swar )
X’ ( single quote denotes teevar swar )
X. ( point after swar denotes higher scale swar )
.X ( point before swar denotes lower scale swar )
Shabad Compositions will be listed soon…
footer